×

Używamy ciasteczek, aby ulepszyć LingQ. Odwiedzając stronę wyrażasz zgodę na nasze polityka Cookie.

LingQ Mini Stories, ਕਹਾਣੀ 43 - ਫਾਰੂਕ ਅਤੇ ਉਸ ਦਾ ਕਾਰਜਕ੍ਰਮ – Tekst do przeczytania

LingQ Mini Stories, ਕਹਾਣੀ 43 - ਫਾਰੂਕ ਅਤੇ ਉਸ ਦਾ ਕਾਰਜਕ੍ਰਮ

Początkujący 2 lekcja z Pend\u017cabski do ćwiczenia czytania

Zacznij uczyć się tej lekcji już teraz

ਕਹਾਣੀ 43 - ਫਾਰੂਕ ਅਤੇ ਉਸ ਦਾ ਕਾਰਜਕ੍ਰਮ

ਮਾਤਰਾਵਾਂ ਦੇ ਸ਼ਬਦ ਜਿਵੇਂ ਸਾਰੇ, ਕੋਈ ਵੀ, ਥੋੜਾ: ਹੋ ਸਕਦਾ ਸੀ, ਚਾਹੀਦਾ ਹੈ; ਹਾਲਾਂਕਿ) – ਅਨੁਸੂਚੀ ਦਾ ਆਯੋਜਨ ਕਰਨਾ

ਅਨੁਸੂਚੀ ਦਾ ਆਯੋਜਨ ਕਰਨਾ ਉ)

ਫਾਰੁਕ ਸਕੂਲ ਲਈ ਆਪਣੀ ਅਨੁਸੂਚੀ ਵੱਲ ਦੇਖ ਰਿਹਾ ਹੈ।

ਉਸਦਾ ਬਹੁਤ ਵਿਅਸਤ ਕਾਰਜਕ੍ਰਮ ਹੈ।

ਉਸਦੀਆਂ ਸਾਰੀਆਂ ਕਲਾਸਾਂ ਨੱਬੇ ਮਿੰਟ ਲੰਬੀਆਂ ਹਨ।

ਅਤੇ ਉਸਦੇ ਸਾਰੇ ਹਫਤੇ ਦੇ ਦਿਨ ਭਰੇ ਹੋਏ ਹਨ।

ਉਸ ਕੋਲ ਸ਼ਾਮ ਨੂੰ ਬਹੁਤਾ ਖਾਲੀ ਸਮਾਂ ਨਹੀਂ ਹੈ,

ਅਤੇ ਉਸ ਕੋਲ ਸੋਮਵਾਰ ਨੂੰ ਬਿਲਕੁੱਲ ਵੀ ਖਾਲੀ ਸਮਾਂ ਨਹੀਂ ਹੈ।

ਹਾਲਾਂਕਿ, ਉਸ ਦੀਆਂ ਹਫਤੇ ਦੇ ਅੰਤ ਵਿੱਚ ਕੋਈ ਕਲਾਸਾਂ ਨਹੀਂ ਹਨ।

ਇਸ ਲਈ ਉਸ ਕੋਲ ਉਸ ਵੇਲੇ ਆਪਣੇ ਦੋਸਤਾਂ ਨੂੰ ਮਿਲਣ ਦਾ ਥੋੜਾ ਬਹੁਤ ਸਮਾਂ ਹੋਣਾ ਚਾਹੀਦਾ ਹੈ।

ਹਾਲਾਂਕਿ ਉਸ ਕੋਲ ਆਪਣੇ ਲਈ ਫਿਰ ਵੀ ਬਹੁਤ ਘੱਟ ਸਮਾਂ ਹੈ,

ਉਸਦਾ ਜ਼ਿਆਦਾਤਰ ਸਮਾਂ ਪੜ੍ਹਾਈ ਉੱਤੇ ਲੱਗਣ ਵਾਲਾ ਹੈ।

ਅ)

ਮੈਂ ਸਕੂਲ ਲਈ ਆਪਣੀ ਅਨੁਸੂਚੀ ਵੱਲ ਦੇਖ ਰਿਹਾ ਸੀ।

ਮੇਰਾ ਬਹੁਤ ਵਿਅਸਤ ਕਾਰਜਕ੍ਰਮ ਸੀ।

ਮੇਰੀਆਂ ਸਾਰੀਆਂ ਕਲਾਸਾਂ ਨੱਬੇ ਮਿੰਟ ਲੰਬੀਆਂ ਸਨ।

ਅਤੇ ਮੇਰੇ ਸਾਰੇ ਹਫਤੇ ਦੇ ਦਿਨ ਭਰੇ ਹੋਏ ਸਨ।

ਮੇਰੇ ਕੋਲ ਸ਼ਾਮ ਨੂੰ ਬਹੁਤਾ ਖਾਲੀ ਸਮਾਂ ਨਹੀਂ ਸੀ,

ਅਤੇ ਮੇਰੇ ਕੋਲ ਸੋਮਵਾਰ ਨੂੰ ਬਿਲਕੁੱਲ ਵੀ ਖਾਲੀ ਸਮਾਂ ਨਹੀਂ ਸੀ।

ਹਾਲਾਂਕਿ, ਮੇਰੀਆਂ ਹਫਤੇ ਦੇ ਅੰਤ ਵਿੱਚ ਕੋਈ ਕਲਾਸਾਂ ਨਹੀਂ ਸਨ।

ਇਸ ਲਈ ਮੇਰੇ ਕੋਲ ਉਸ ਵੇਲੇ ਆਪਣੇ ਦੋਸਤਾਂ ਨੂੰ ਮਿਲਣ ਦਾ ਥੋੜਾ ਬਹੁਤ ਸਮਾਂ ਹੋ ਸਕਦਾ ਸੀ।

ਹਾਲਾਂਕਿ ਮੇਰੇ ਕੋਲ ਆਪਣੇ ਲਈ ਫਿਰ ਵੀ ਬਹੁਤ ਘੱਟ ਸਮਾਂ ਸੀ,

ਮੇਰਾ ਜ਼ਿਆਦਾਤਰ ਸਮਾਂ ਪੜ੍ਹਾਈ ਉੱਤੇ ਲੱਗਣ ਵਾਲਾ ਸੀ।

ਪ੍ਰਸ਼ਨ:

1) ਫਾਰੁਕ ਸਕੂਲ ਲਈ ਆਪਣੀ ਅਨੁਸੂਚੀ ਵੱਲ ਦੇਖ ਰਿਹਾ ਹੈ। ਫਾਰੁਕ ਕੀ ਦੇਖ ਰਿਹਾ ਹੈ? ਫਾਰੁਕ ਸਕੂਲ ਲਈ ਆਪਣੀ ਅਨੁਸੂਚੀ ਵੱਲ ਦੇਖ ਰਿਹਾ ਹੈ।

2) ਉਸਦੀਆਂ ਸਾਰੀਆਂ ਕਲਾਸਾਂ ਨੱਬੇ ਮਿੰਟ ਲੰਬੀਆਂ ਹਨ। ਉਸਦੀਆਂ ਸਾਰੀਆਂ ਕਲਾਸਾਂ ਕਿੰਨੀਆਂ ਲੰਬੀਆਂ ਹਨ? ਉਸਦੀਆਂ ਸਾਰੀਆਂ ਕਲਾਸਾਂ ਨੱਬੇ ਮਿੰਟ ਲੰਬੀਆਂ ਹਨ।

3) ਫਾਰੁਕ ਕੋਲ ਸ਼ਾਮ ਨੂੰ ਬਹੁਤਾ ਖਾਲੀ ਸਮਾਂ ਨਹੀਂ ਹੈ। ਫਾਰੁਕ ਕੋਲ ਸ਼ਾਮ ਨੂੰ ਕਿੰਨਾ ਖਾਲੀ ਸਮਾਂ ਹੈ? ਫਾਰੁਕ ਕੋਲ ਸ਼ਾਮ ਨੂੰ ਬਹੁਤਾ ਖਾਲੀ ਸਮਾਂ ਨਹੀਂ ਹੈ।

4) ਫਾਰੁਕ ਦੀਆਂ ਹਫਤੇ ਦੇ ਅੰਤ ਵਿੱਚ ਕੋਈ ਕਲਾਸਾਂ ਨਹੀਂ ਹਨ। ਕੀ ਫਾਰੁਕ ਦੀਆਂ ਹਫਤੇ ਦੇ ਅੰਤ ਵਿੱਚ ਕੋਈ ਕਲਾਸਾਂ ਹਨ?

ਨਹੀਂ, ਫਾਰੁਕ ਦੀਆਂ ਹਫਤੇ ਦੇ ਅੰਤ ਵਿੱਚ ਕੋਈ ਕਲਾਸਾਂ ਨਹੀਂ ਹਨ।

5) ਉਸਦਾ ਕਾਰਜਕ੍ਰਮ ਬਹੁਤ ਵਿਅਸਤ ਸੀ। ਉਸਦਾ ਕਾਰਜਕ੍ਰਮ ਕਿੰਨਾ ਵਿਅਸਤ ਸੀ? ਉਸਦਾ ਕਾਰਜਕ੍ਰਮ ਬਹੁਤ ਵਿਅਸਤ ਸੀ।

6) ਫਾਰੁਕ ਦੇ ਸਾਰੇ ਹਫਤੇ ਦੇ ਦਿਨ ਭਰੇ ਹੋਏ ਸਨ। ਫਾਰੁਕ ਦੇ ਹਫਤੇ ਦੇ ਕਿੰਨੇ ਦਿਨ ਭਰੇ ਹੋਏ ਸਨ? ਫਾਰੁਕ ਦੇ ਸਾਰੇ ਹਫਤੇ ਦੇ ਦਿਨ ਭਰੇ ਹੋਏ ਸਨ।

7) ਫਾਰੁਕ ਕੋਲ ਸੋਮਵਾਰ ਨੂੰ ਬਿਲਕੁੱਲ ਵੀ ਖਾਲੀ ਸਮਾਂ ਨਹੀਂ ਸੀ। ਫਾਰੁਕ ਕੋਲ ਸੋਮਵਾਰ ਨੂੰ ਕਿੰਨਾ ਖਾਲੀ ਸਮਾਂ ਸੀ? ਫਾਰੁਕ ਕੋਲ ਸੋਮਵਾਰ

8) ਫਾਰੁਕ ਕੋਲ ਆਪਣੇ ਦੋਸਤਾਂ ਨੂੰ ਮਿਲਣ ਦਾ ਥੋੜਾ ਬਹੁਤ ਸਮਾਂ ਹੋ ਸਕਦਾ ਸੀ। ਕੀ ਫਾਰੁਕ ਕੋਲ ਆਪਣੇ ਦੋਸਤਾਂ ਨੂੰ ਮਿਲਣ ਦਾ ਥੋੜਾ ਕੁੱਝ

ਹਾਂ, ਫਾਰੁਕ ਕੋਲ ਆਪਣੇ ਦੋਸਤਾਂ ਨੂੰ ਮਿਲਣ ਦਾ ਥੋੜਾ ਬਹੁਤ ਸਮਾਂ ਹੋ ਸਕਦਾ ਸੀ।

Learn languages from TV shows, movies, news, articles and more! Try LingQ for FREE