×

Χρησιμοποιούμε cookies για να βελτιώσουμε τη λειτουργία του LingQ. Επισκέπτοντας τον ιστότοπο, συμφωνείς στην πολιτική για τα cookies.

LingQ Mini Stories, ਕਹਾਣੀ 2 – ਫਾਰੁਕ ਛੁੱਟੀ ਲੈਣਾ ਚਾਹੁੰਦਾ ਹੈ – Text to read

LingQ Mini Stories, ਕਹਾਣੀ 2 – ਫਾਰੁਕ ਛੁੱਟੀ ਲੈਣਾ ਚਾਹੁੰਦਾ ਹੈ

Αρχάριοι 2 Παντζάμπι lesson to practice reading

Άρχισε αυτό το μάθημα τώρα

ਕਹਾਣੀ 2 – ਫਾਰੁਕ ਛੁੱਟੀ ਲੈਣਾ ਚਾਹੁੰਦਾ ਹੈ

ਫਾਰੁਕ ਸਰਦੀਆਂ ਦੀਆਂ ਛੁੱਟੀਆਂ ਲਈ ਉਤੇਜਿਤ ਹੈ।

ਉਸ ਕੋਲ ਸਰਦੀਆਂ ਵਿੱਚ ਕੁੱਝ ਵਿਹਲਾ ਸਮਾਂ ਹੈ।

ਉਸਨੂੰ ਦੋ ਹਫਤਿਆਂ ਲਈ ਕੰਮ ਨਹੀਂ ਕਰਨਾ ਪਵੇਗਾ।

ਉਹ ਛੁੱਟੀਆਂ ‘ਤੇ ਜਾਣਾ ਚਾਹੁੰਦਾ ਹੈ।

ਪਰ, ਉਹ ਨਹੀਂ ਜਾਣਦਾ ਕਿ ਜਾਣਾ ਕਿੱਥੇ ਹੈ।

ਉਹ ਫਰਾਂਸ ਜਾਣਾ ਚਾਹੁੰਦਾ ਹੈ।

ਪਰ ਫਰਾਂਸ ਮਹਿੰਗਾ ਹੈ।

ਹਵਾਈ ਟਿੱਕਟ ਬਹੁਤ ਜ਼ਿਆਦਾ ਮਹਿੰਗੀ ਹੈ।

ਅਤੇ ਫਾਰੁਕ ਫ੍ਰੈਂਚ ਨਹੀਂ ਬੋਲਦਾ ਹੈ।

ਉਹ ਪੜ੍ਹਾਈ ਕਰਨ, ਪੈਸੇ ਬਚਾਉਣ, ਅਤੇ ਘਰ ਰਹਿਣ ਦਾ ਨਿਰਣਾ ਕਰਦਾ ਹੈ।

ਮੈਂ ਸਰਦੀਆਂ ਦੀਆਂ ਛੁੱਟੀਆਂ ਲਈ ਉਤੇਜਿਤ ਹਾਂ।

ਮੇਰੇ ਕੋਲ ਸਰਦੀਆਂ ਵਿੱਚ ਕੁੱਝ ਵਿਹਲਾ ਸਮਾਂ ਹੈ।

ਮੈਨੂੰ ਦੋ ਹਫਤਿਆਂ ਲਈ ਕੰਮ ਨਹੀਂ ਕਰਨਾ ਪਵੇਗਾ।

ਮੈਂ ਛੁੱਟੀਆਂ ‘ਤੇ ਜਾਣਾ ਚਾਹੁੰਦਾ ਹਾਂ।

ਪਰ, ਮੈਂ ਨਹੀਂ ਜਾਣਦਾ ਕਿ ਜਾਣਾ ਕਿੱਥੇ ਹੈ।

ਮੈਂ ਫਰਾਂਸ ਜਾਣਾ ਚਾਹੁੰਦਾ ਹਾਂ।

ਪਰ ਫਰਾਂਸ ਮਹਿੰਗਾ ਹੈ।

ਹਵਾਈ ਟਿੱਕਟ ਬਹੁਤ ਜ਼ਿਆਦਾ ਮਹਿੰਗੀ ਹੈ।

ਅਤੇ ਮੈਂ ਫ੍ਰੈਂਚ ਨਹੀਂ ਬੋਲਦਾ ਹਾਂ।

ਮੈਂ ਪੜ੍ਹਾਈ ਕਰਨ, ਪੈਸੇ ਬਚਾਉਣ, ਅਤੇ ਘਰ ਰਹਿਣ ਦਾ ਨਿਰਣਾ ਕਰਦਾ ਹਾਂ।

ਪ੍ਰਸ਼ਨ:

1) ਫਾਰੁਕ ਸਰਦੀ ਦੀਆਂ ਛੁੱਟੀਆਂ ਲਈ ਉਤੇਜਿਤ ਹੈ।

ਕੀ ਫਾਰੁਕ ਉਤੇਜਿਤ ਹੈ?

ਹਾਂ, ਫਾਰੁਕ ਸਰਦੀਆਂ ਦੀਆਂ ਛੁੱਟੀਆਂ ਲਈ ਉਤੇਜਿਤ ਹੈ।

2) ਫਾਰੁਕ ਕੋਲ ਸਰਦੀਆਂ ਵਿੱਚ ਕੁੱਝ ਵਿਹਲਾ ਸਮਾਂ ਹੈ।

ਕੀ ਫਾਰੁਕ ਕੋਲ ਸਰਦੀਆਂ ਵਿੱਚ ਕੁੱਝ ਵਿਹਲਾ ਸਮਾਂ ਹੈ?

ਹਾਂ, ਫਾਰੁਕ ਕੋਲ ਸਰਦੀਆਂ ਵਿੱਚ ਕੁੱਝ ਵਿਹਲਾ ਸਮਾਂ ਹੈ।

3) ਫਾਰੁਕ ਛੁੱਟੀਆਂ ‘ਤੇ ਜਾਣਾ ਚਾਹੁੰਦਾ ਹੈ।

ਕੀ ਫਾਰੁਕ ਘਰ ਰਹਿਣਾ ਚਾਹੁੰਦਾ ਹੈ?

ਨਹੀਂ, ਫਾਰੁਕ ਘਰ ਨਹੀਂ ਰਹਿਣਾ ਚਾਹੁੰਦਾ ਹੈ।

ਉਹ ਛੁੱਟੀਆਂ ‘ਤੇ ਜਾਣਾ ਚਾਹੁੰਦਾ ਹੈ।

4) ਫਾਰੁਕ ਨਹੀਂ ਜਾਣਦਾ ਕਿ ਜਾਣਾ ਕਿੱਥੇ ਹੈ।

ਕੀ ਫਾਰੁਕ ਜਾਣਦਾ ਹੈ ਕਿ ਜਾਣਾ ਕਿੱਥੇ ਹੈ?

ਨਹੀਂ, ਫਾਰੁਕ ਨਹੀਂ ਜਾਣਦਾ ਕਿ ਜਾਣਾ ਕਿੱਥੇ ਹੈ।

5) ਫਾਰੁਕ ਆਪਣੀਆਂ ਛੁੱਟੀਆਂ ਲਈ ਫਰਾਂਸ ਜਾਣਾ ਚਾਹੁੰਦਾ ਹੈ।

ਕੀ ਫਾਰੁਕ ਫਰਾਂਸ ਜਾਣਾ ਚਾਹੁੰਦਾ ਹੈ?

ਹਾਂ, ਫਾਰੁਕ ਆਪਣੀਆਂ ਛੁੱਟੀਆਂ ਲਈ ਫਰਾਂਸ ਜਾਣਾ ਚਾਹੁੰਦਾ ਹੈ।

6) ਫਰਾਂਸ ਮਹਿੰਗਾ ਹੈ।

ਕੀ ਫਰਾਂਸ ਸਸਤਾ ਹੈ?

ਨਹੀਂ, ਫਰਾਂਸ ਸਸਤਾ ਨਹੀਂ ਹੈ। ਉਹ ਮਹਿੰਗਾ ਹੈ।

7) ਫਾਰੁਕ ਫ੍ਰੈਂਚ ਨਹੀਂ ਬੋਲਦਾ ਹੈ।

ਕੀ ਫਾਰੁਕ ਫ੍ਰੈਂਚ ਬੋਲਦਾ ਹੈ?

ਨਹੀਂ, ਫਾਰੁਕ ਫ੍ਰੈਂਚ ਨਹੀਂ ਬੋਲਦਾ ਹੈ।

8) ਫਾਰੁਕ ਫ੍ਰੈਂਚ ਪੜ੍ਹਣ, ਪੈਸੇ ਬਚਾਉਣ, ਅਤੇ ਛੁੱਟੀਆਂ ਵਿੱਚ ਘਰ ਰਹਿਣ ਦਾ ਨਿਰਣਾ ਕਰਦਾ ਹੈ।

ਕੀ ਫਾਰੁਕ ਫ੍ਰੈਂਚ ਪੜ੍ਹਣ ਦਾ ਨਿਰਣਾ ਕਰਦਾ ਹੈ? ਹਾਂ, ਉਹ ਫ੍ਰੈਂਚ ਪੜ੍ਹਣ, ਪੈਸੇ ਬਚਾਉਣ, ਅਤੇ ਛੁੱਟੀਆਂ ਵਿੱਚ ਘਰ ਰਹਿਣ ਦਾ ਨਿਰਣਾ ਕਰਦਾ ਹੈ।

Learn languages from TV shows, movies, news, articles and more! Try LingQ for FREE