×

Wir verwenden Cookies, um LingQ zu verbessern. Mit dem Besuch der Seite erklärst du dich einverstanden mit unseren Cookie-Richtlinien.

LingQ Mini Stories, ਕਹਾਣੀ 5 – ਅਲੀ ਕੋਲ ਬਹੁਤ ਸਾਰਾ ਹੋਮਵਰਕ ਹੈ – Text to read

LingQ Mini Stories, ਕਹਾਣੀ 5 – ਅਲੀ ਕੋਲ ਬਹੁਤ ਸਾਰਾ ਹੋਮਵਰਕ ਹੈ

Anfänger 2 Pandschabi lesson to practice reading

Beginne jetzt mit dieser Lektion

ਕਹਾਣੀ 5 – ਅਲੀ ਕੋਲ ਬਹੁਤ ਸਾਰਾ ਹੋਮਵਰਕ ਹੈ

ਅਲੀ ਹਾਈ ਸਕੂਲ ਵਿੱਚ ਹੈ।

ਉਸਨੂੰ ਬਹੁਤ ਸਾਰਾ ਹੋਮਵਰਕ ਮਿਲਿਆ ਹੈ।

ਮਰੀਅਮ ਯੂਨੀਵਰਸਿਟੀ ਵਿਦਿਆਰਥਣ ਹੈ।

ਉਸਨੂੰ ਵੀ ਬਹੁਤ ਸਾਰਾ ਹੋਮਵਰਕ ਮਿਲਿਆ ਹੈ।

ਅਲੀ ਨੂੰ ਹੋਮਵਰਕ ਪਸੰਦ ਨਹੀਂ ਹੈ।

ਉਹ ਆਪਣੇ ਕੰਪਿਊਟਰ ਉੱਤੇ ਖੇਡਣਾ ਚਾਹੁੰਦਾ ਹੈ।

ਮਰੀਅਮ ਨੂੰ ਪੜ੍ਹਣਾ ਅਤੇ ਲਿਖਣਾ ਪਸੰਦ ਹੈ।

ਉਹ ਆਪਣਾ ਹੋਮਵਰਕ ਰੋਜ਼ ਕਰਦੀ ਹੈ।

ਮਰੀਅਮ ਅਲੀ ਦੀ ਵੱਡੀ ਭੈਣ ਹੈ।

ਉਹ ਹਮੇਸ਼ਾ ਉਸਨੂੰ ਉਸਦਾ ਹੋਮਵਰਕ ਕਰਨ ਲਈ ਮਜਬੂਰ ਕਰਦੀ ਹੈ।

ਅ)

ਮੈਂ ਹਾਈ ਸਕੂਲ ਵਿੱਚ ਹਾਂ।

ਮੈਨੂੰ ਬਹੁਤ ਸਾਰਾ ਹੋਮਵਰਕ ਮਿਲਿਆ ਹੈ।

ਮਰੀਅਮ ਯੂਨੀਵਰਸਿਟੀ ਵਿਦਿਆਰਥਣ ਹੈ।

ਉਸਨੂੰ ਵੀ ਬਹੁਤ ਸਾਰਾ ਹੋਮਵਰਕ ਮਿਲਿਆ ਹੈ।

ਮੈਨੂੰ ਹੋਮਵਰਕ ਪਸੰਦ ਨਹੀਂ ਹੈ।

ਮੈਂ ਆਪਣੇ ਕੰਪਿਊਟਰ ਉੱਤੇ ਖੇਡਣਾ ਚਾਹੁੰਦਾ ਹਾਂ।

ਮਰੀਅਮ ਨੂੰ ਪੜ੍ਹਣਾ ਅਤੇ ਲਿਖਣਾ ਪਸੰਦ ਹੈ।

ਉਹ ਮੇਰਾ ਹੋਮਵਰਕ ਰੋਜ਼ ਕਰਦੀ ਹੈ।

ਮਰੀਅਮ ਮੇਰੀ ਵੱਡੀ ਭੈਣ ਹੈ।

ਉਹ ਹਮੇਸ਼ਾ ਮੈਨੂੰ ਮੇਰਾ ਹੋਮਵਰਕ ਕਰਨ ਲਈ ਮਜਬੂਰ ਕਰਦੀ ਹੈ।

ਪ੍ਰਸ਼ਨ:

1) ਅਲੀ ਹਾਈ ਸਕੂਲ ਦਾ ਵਿਦਿਆਰਥੀ ਹੈ। ਕੀ ਅਲੀ ਹਾਈ ਸਕੂਲ ਦਾ ਵਿਦਿਆਰਥੀ ਹੈ? ਹਾਂ, ਅਲੀ ਹਾਈ ਸਕੂਲ ਦਾ ਵਿਦਿਆਰਥੀ ਹੈ।

2) ਅਲੀ ਨੂੰ ਬਹੁਤ ਸਾਰਾ ਹੋਮਵਰਕ ਮਿਲਿਆ ਹੈ। ਕੀ ਅਲੀ ਨੂੰ ਬਹੁਤ ਸਾਰਾ ਹੋਮਵਰਕ ਮਿਲਿਆ ਹੈ? ਹਾਂ, ਅਲੀ ਨੂੰ ਬਹੁਤ ਸਾਰਾ ਹੋਮਵਰਕ ਮਿਲਿਆ ਹੈ।

3) ਮਰੀਅਮ ਯੂਨੀਵਰਸਿਟੀ ਵਿਦਿਆਰਥਣ ਹੈ। ਕੀ ਮਰੀਅਮ ਹਾਈ ਸਕੂਲ ਦੀ ਵਿਦਿਆਰਥਣ ਹੈ? ਨਹੀਂ, ਮਰੀਅਮ ਹਾਈ ਸਕੂਲ ਦੀ ਵਿਦਿਆਰਥਣ ਨਹੀਂ ਹੈ। ਉਹ ਯੂਨੀਵਰਸਿਟੀ ਵਿਦਿਆਰਥਣ ਹੈ।

4) ਅਲੀ ਆਪਣੇ ਕੰਪਿਊਟਰ ਉੱਤੇ ਖੇਡਣਾ ਚਾਹੁੰਦਾ ਹੈ। ਕੀ ਅਲੀ ਆਪਣੇ ਕੰਪਿਊਟਰ ਉੱਤੇ ਖੇਡਣਾ ਚਾਹੁੰਦਾ ਹੈ? ਹਾਂ, ਅਲੀ ਆਪਣੇ ਕੰਪਿਊਟਰ ਉੱਤੇ ਖੇਡਣਾ ਚਾਹੁੰਦਾ ਹੈ।

5) ਮਰੀਅਮ ਨੂੰ ਪੜ੍ਹਣਾ ਅਤੇ ਲਿਖਣਾ ਪਸੰਦ ਹੈ। ਕੀ ਮਰੀਅਮ ਨੂੰ ਫਿਲਮਾਂ ਦੇਖਣੀਆਂ ਪਸੰਦ ਹਨ? ਨਹੀਂ, ਮਰੀਅਮ ਨੂੰ ਪੜ੍ਹਣਾ ਅਤੇ ਲਿਖਣਾ ਪਸੰਦ ਹੈ।

6) ਮਰੀਅਮ ਆਪਣਾ ਹੋਮਵਰਕ ਰੋਜ਼ ਕਰਦੀ ਹੈ। ਕੀ ਮਰੀਅਮ ਆਪਣਾ ਹੋਮਵਰਕ ਰੋਜ਼ ਕਰਦੀ ਹੈ? ਹਾਂ, ਮਰੀਅਮ ਆਪਣਾ ਹੋਮਵਰਕ ਰੋਜ਼ ਪਸੰਦ ਹੈ।

7) ਮਰੀਅਮ ਅਲੀ ਦੀ ਵੱਡੀ ਭੈਣ ਹੈ। ਕੀ ਅਲੀ ਅਤੇ ਮਰੀਅਮ ਰਿਸ਼ਤੇਦਾਰ ਹਨ? ਹਾਂ, ਅਲੀ ਅਤੇ ਮਰੀਅਮ ਰਿਸ਼ਤੇਦਾਰ ਹਨ।

ਮਰੀਅਮ ਅਲੀ ਦੀ ਵੱਡੀ ਭੈਣ ਹੈ।

8) ਮਰੀਅਮ ਅਲੀ ਨੂੰ ਰੋਜ਼ ਆਪਣਾ ਹੋਮਵਰਕ ਕਰਨ ਲਈ ਮਜਬੂਰ ਕਰਦੀ ਹੈ। ਕੀ ਮਰੀਅਮ ਅਲੀ ਨੂੰ ਆਪਣਾ ਹੋਮਵਰਕ ਕਰਨ ਅਲੀ ਮਜਬੂਰ ਕਰਦੀ ਹੈ? ਹਾਂ, ਮਰੀਅਮ ਅਲੀ ਨੂੰ ਰੋਜ਼ ਆਪਣਾ ਹੋਮਵਰਕ ਕਰਨ ਲਈ ਮਜਬੂਰ ਕਰਦੀ ਹੈ।

Learn languages from TV shows, movies, news, articles and more! Try LingQ for FREE