×

Wir verwenden Cookies, um LingQ zu verbessern. Mit dem Besuch der Seite erklärst du dich einverstanden mit unseren Cookie-Richtlinien.

LingQ Mini Stories, ਕਹਾਣੀ 48 - ਯੂਨੀਵਰਸਿਟੀ ਜਾਂ ਔਨਲਾਈਨ ਕੋਰਸ – Zu lesender Text

LingQ Mini Stories, ਕਹਾਣੀ 48 - ਯੂਨੀਵਰਸਿਟੀ ਜਾਂ ਔਨਲਾਈਨ ਕੋਰਸ

Anfänger 2 Pandschabi Lektionen zum Lesen üben

Beginne jetzt mit dieser Lektion

ਕਹਾਣੀ 48 - ਯੂਨੀਵਰਸਿਟੀ ਜਾਂ ਔਨਲਾਈਨ ਕੋਰਸ

ਮੇਰੇ ਮਾਪਿਆਂ ਨੇ ਮੈਨੂੰ ਦੱਸਿਆ ਕਿ ਮੈਨੂੰ ਯੂਨਿਵਰਸਿਟੀ ਵਿੱਚ ਜਾਣਾ ਹੋਵੇਗਾ।

ਉਹਨਾਂ ਨੇ ਕਿਹਾ ਕਿ ਜੇਕਰ ਮੈਂ ਡਿਗਰੀ ਲੇ ਲੈਂਦਾ ਹਾਂ, ਮੈਂ ਵਧੀਆਂ ਨੌਕਰੀ ਹਾਸਿਲ ਕਰਨ ਦੇ ਕਾਬਿਲ ਹੋ ਜਾਵਾਂਗਾ।

ਹਾਲਾਂਕਿ, ਮੇਰੀ ਦੋਸਤ ਨੇ ਹਾਲ ਹੀ ਵਿੱਚ ਮੈਨੂੰ ਆਨਲਾਈਨ ਕੌਰਸਾਂ ਬਾਰੇ ਦੱਸਿਆ।

ਉਸਨੇ ਕਿਹਾ ਕਿ ਮੈਨੂੰ ਆਪਣੇ ਪਸੰਦੀਦਾ ਵਿਸ਼ੇਆਨਲਾਈਨ ਪੜ੍ਹਣੇ ਚਾਹੀਦੇ ਹਨ।

ਜੇਕਰ ਮੈਂ ਉਹ ਕਰਦਾ ਹਾਂ, ਮੈਂ ਬਹੁਤ ਸਾਰੇ ਪੈਸੇ ਬਚਾ ਸਕਦਾ ਹਾਂ।

ਹੁਣ, ਮੈਨੂੰ ਯਕੀਨ ਨਹੀਂ ਹੈ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ।

ਜੇਕਰ ਮੈਂ ਯੂਨਿਵਰਸਿਟੀ ਜਾਂਦਾ ਹਾਂ, ਮੈਂ ਡਿਗਰੀ ਲੈ ਸਕਦਾ ਹਾਂ।

ਦੂਸਰੇ ਪਾਸੇ, ਜੇਕਰ ਮੈਂ ਆਨਲਾਈਨ ਪੜ੍ਹਦਾ ਹਾਂ, ਮੈਂ ਉਹੀ ਸਮੱਗਰੀ ਬਹੁਤ ਸਸਤੇ ਵਿੱਚ ਸਿੱਖ ਸਕਦਾ ਹਾਂ।

ਮੈਨੂੰ ਸ਼ਾਇਦਦੋਵਾਂ ਨੂੰ ਮੌਕਾ ਦੇਣਾ ਚਾਹੀਦਾ ਹੈ।

ਜੇਕਰ ਮੈਂ ਦੋਵਾਂ ਦੀ ਕੋਸ਼ਿਸ਼ਕਰਾਂ, ਫਿਰ ਮੈਂ ਆਪਣਾ ਮੰਨ ਬਣਾਉਣ ਦੇ ਕਾਬਿਲ ਹੋ ਜਾਵਾਂਗਾ।

ਅ)

ਤੁਹਾਡੇ ਮਾਪਿਆਂ ਨੇ ਤੁਹਾਨੂੰ ਦੱਸਿਆ ਕਿ ਤੁਹਾਨੂੰ ਯੂਨਿਵਰਸਿਟੀ ਵਿੱਚ ਜਾਣਾ ਹੋਵੇਗਾ।

ਉਹਨਾਂ ਨੇ ਕਿਹਾ ਕਿ ਜੇਕਰ ਤੁਸੀਂ ਡਿਗਰੀ ਲੈਂਦੇ ਹੋ, ਤੁਸੀਂ ਵਧੀਆਂ ਨੌਕਰੀ ਹਾਸਿਲ ਕਰਨ ਦੇ ਕਾਬਿਲ ਹੋ ਜਾਵੋਗੇ।

ਹਾਲਾਂਕਿ, ਤੁਹਾਡੀ ਦੋਸਤ ਨੇ ਹਾਲ ਹੀ ਵਿੱਚ ਤੁਹਾਨੂੰ ਆਨਲਾਈਨ ਕੌਰਸਾਂ ਬਾਰੇ ਦੱਸਿਆ।

ਉਸਨੇ ਕਿਹਾ, “ਤੁਹਾਨੂੰ ਆਪਣੇ ਪਸੰਦੀਦਾ ਵਿਸ਼ੇਪੜ੍ਹਣੇ ਚਾਹੀਦੇ ਹਨ।”

“ਜੇਕਰ ਤੁਸੀਂ ਉਹ ਕਰਦੇ ਹੋ, ਤੁਸੀਂ ਬਹੁਤ ਸਾਰੇ ਪੈਸੇ ਬਚਾ ਸਕਦੇ ਹੋ।”

ਹੁਣ, ਤੁਹਾਨੂੰ ਯਕੀਨ ਨਹੀਂ ਹੈ ਕਿ ਤੁਹਾਨੂੰ ਕੀ ਕਰਨਾ ਚਾਹੀਦਾ ਹੈ।

ਜੇਕਰ ਤੁਸੀਂ ਯੂਨਿਵਰਸਿਟੀ ਜਾਂਦੇ ਹੋ, ਤੁਸੀਂ ਡਿਗਰੀ ਲੈ ਸਕਦੇ ਹੋ।

ਦੂਸਰੇ ਪਾਸੇ, ਜੇਕਰ ਤੁਸੀਂ ਆਨਲਾਈਨ ਪੜ੍ਹਦੇ ਹੋ, ਤੁਸੀਂ ਉਹੀ ਸਮੱਗਰੀ ਬਹੁਤ ਘੱਟ ਲਾਗਤ ਵਿੱਚ ਸਿੱਖ ਸਕਦੇ ਹੋ।

ਤੁਹਾਨੂੰ ਸ਼ਾਇਦਦੋਵਾਂ ਨੂੰ ਮੌਕਾ ਦੇਣਾ ਚਾਹੀਦਾ ਹੈ।

ਜੇਕਰ ਤੁਸੀਂ ਦੋਵਾਂ ਦੀ ਕੋਸ਼ਿਸ਼ਕਰੋ, ਤੁਸੀਂ ਆਪਣਾ ਮੰਨ ਬਣਾਉਣ ਦੇ ਕਾਬਿਲ ਹੋ ਜਾਵੋਗੇ।

ਪ੍ਰਸ਼ਨ:

1) ਮੇਰੇ ਮਾਪਿਆਂ ਨੇ ਮੈਨੂੰ ਦੱਸਿਆ ਕਿ ਮੈਨੂੰ ਯੂਨਿਵਰਸਿਟੀ ਵਿੱਚ ਜਾਣਾ ਹੋਵੇਗਾ। ਤੁਹਾਡੇ ਮਾਪਿਆਂ ਨੇ ਤੁਹਾਨੂੰ ਕੀ ਦੱਸਿਆ? ਮੇਰੇ ਮਾਪਿਆਂ ਨੇ ਮੈਨੂੰ ਦੱਸਿਆ ਕਿ ਮੈਨੂੰ ਯੂਨਿਵਰਸਿਟੀ ਵਿੱਚ ਜਾਣਾ ਹੋਵੇਗਾ।

2) ਉਹਨਾਂ ਨੇ ਕਿਹਾ ਕਿ ਜੇਕਰ ਮੈਂ ਡਿਗਰੀ ਲੈਂਦਾ ਹਾਂ, ਮੈਂ ਵਧੀਆਂ ਨੌਕਰੀ ਹਾਸਿਲ ਕਰਨ ਦੇ ਕਾਬਿਲ ਹੋ ਜਾਵਾਂਗਾ। ਉਹਨਾਂ ਨੇ ਕੀ ਦੱਸਿਆ ਕਿ ਤੁਸੀਂ ਕੀ ਹਾਸਿਲ ਕਰਨ ਦੇ ਕਾਬਿਲ ਹੋ ਜਾਵੋਗੇ?

ਉਹਨਾਂ ਨੇ ਕਿਹਾ ਕਿ ਜੇਕਰ ਮੈਂ ਡਿਗਰੀ ਲੈਂਦਾ ਹਾਂ, ਮੈਂ ਵਧੀਆਂ ਨੌਕਰੀ ਹਾਸਿਲ ਕਰਨ ਦੇ ਕਾਬਿਲ ਹੋ ਜਾਵਾਂਗਾ।

3) ਹਾਲਾਂਕਿ, ਮੇਰੀ ਦੋਸਤ ਨੇ ਹਾਲ ਹੀ ਵਿੱਚ ਮੈਨੂੰ ਆਨਲਾਈਨ ਕੌਰਸਾਂ ਬਾਰੇ ਦੱਸਿਆ। ਤੁਹਾਡੀ ਦੋਸਤ ਨੇ ਤੁਹਾਨੂੰ ਕੀ ਦੱਸਿਆ? ਮੇਰੀ ਦੋਸਤ ਨੇ ਹਾਲ ਹੀ ਵਿੱਚ ਮੈਨੂੰ ਆਨਲਾਈਨ ਕੌਰਸਾਂ ਬਾਰੇ ਦੱਸਿਆ।

4) ਉਸਨੇ ਕਿਹਾ ਕਿ ਮੈਨੂੰ ਆਪਣੇ ਪਸੰਦੀਦਾ ਵਿਸ਼ੇਆਨਲਾਈਨ ਪੜ੍ਹਣੇ ਚਾਹੀਦੇ ਹਨ। ਉਹਨਾਂ ਨੇ ਕੀ ਦੱਸਿਆ ਕਿ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

ਉਸਨੇ ਕਿਹਾ ਕਿ ਮੈਨੂੰ ਆਪਣੇ ਪਸੰਦੀਦਾ ਵਿਸ਼ੇਆਨਲਾਈਨ ਪੜ੍ਹਣੇ ਚਾਹੀਦੇ ਹਨ।

5) ਜੇਕਰ ਤੁਸੀਂ ਯੂਨਿਵਰਸਿਟੀ ਜਾਂਦੇ ਹੋ, ਤੁਸੀਂ ਡਿਗਰੀ ਲੈ ਸਕਦੇ ਹੋ। ਤੁਸੀਂ ਕੀ ਲੈ ਸਕਦ ਹੋ ਜੇ ਤੁਸੀਂ ਯੂਨੀਵਰਸਿਟੀ ਜਾਂਦੇ ਹੋ? ਜੇਕਰ ਤੁਸੀਂ ਯੂਨਿਵਰਸਿਟੀ ਜਾਂਦੇ ਹੋ, ਤੁਸੀਂ ਡਿਗਰੀ ਲੈ ਸਕਦੇ ਹੋ।

6) ਜੇਕਰ ਤੁਸੀਂ ਆਨਲਾਈਨ ਪੜ੍ਹਦੇ ਹੋ, ਤੁਸੀਂ ਉਹੀ ਸਮੱਗਰੀ ਬਹੁਤ ਸਸਤੇ ਵਿੱਚ ਸਿੱਖ ਸਕਦੇ ਹੋ। ਤੁਸੀਂ ਉਹੀ ਸਮੱਗਰੀ ਕਿੱਥੇ ਬਹੁਤ ਸਸਤੇ ਵਿੱਚ ਸਿੱਖ ਸਕਦੇ ਹੋ?

ਜੇਕਰ ਤੁਸੀਂ ਆਨਲਾਈਨ ਪੜ੍ਹਦੇ ਹੋ, ਤੁਸੀਂ ਉਹੀ ਸਮੱਗਰੀ ਬਹੁਤ ਘੱਟ ਲਾਗਤ ‘ਤੇ ਬਹੁਤ ਸਸਤੇ ਵਿੱਚ ਸਿੱਖ ਸਕਦੇ ਹੋ।

7) ਤੁਹਾਨੂੰ ਸ਼ਾਇਦਦੋਵਾਂ ਨੂੰ ਮੌਕਾ ਦੇਣਾ ਹੋਵੇਗਾ। ਤੁਹਾਨੂੰ ਕਿਸਦੀ ਕੋਸ਼ਿਸ਼ਕਰਨੀ ਹੋਵੇਗੀ? ਮੈਨੂੰ ਸ਼ਾਇਦਦੋਵਾਂ ਨੂੰ ਮੌਕਾ ਦੇਣਾ ਹੋਵੇਗਾ।

8) ਜੇਕਰ ਤੁਸੀਂ ਦੋਵਾਂ ਦੀ ਕੋਸ਼ਿਸ਼ਕਰੋ, ਫਿਰ ਤੁਸੀਂ ਆਪਣਾ ਮੰਨ ਬਣਾਉਣ ਦੇ ਕਾਬਿਲ ਹੋ ਜਾਵੋਗੇ। ਕੀ ਹੋ ਸਕਦਾ ਹੈ ਜੇ ਤੁਸੀਂ ਦੋਵਾਂ ਦੀ ਕੋਸ਼ਿਸ਼ਕਰੋ?

ਜੇਕਰ ਤੁਸੀਂ ਦੋਵਾਂ ਦੀ ਕੋਸ਼ਿਸ਼ਕਰੋ ਤੈ ਫਿਰ ਤੁਸੀਂ ਆਪਣਾ ਮੰਨ ਬਣਾਉਣ ਦੇ ਕਾਬਿਲ ਹੋ ਜਾਵੋਗੇ।

Learn languages from TV shows, movies, news, articles and more! Try LingQ for FREE