×

Wir verwenden Cookies, um LingQ zu verbessern. Mit dem Besuch der Seite erklärst du dich einverstanden mit unseren Cookie-Richtlinien.

LingQ Mini Stories, ਕਹਾਣੀ 1c - ਅਲੀ ਇੱਕ ਰਸੋਈਆ ਹੈ, , ਸਵਾਲ – Zu lesender Text

LingQ Mini Stories, ਕਹਾਣੀ 1c - ਅਲੀ ਇੱਕ ਰਸੋਈਆ ਹੈ, , ਸਵਾਲ

Anfänger 2 Pandschabi Lektionen zum Lesen üben

Beginne jetzt mit dieser Lektion

ਕਹਾਣੀ 1c - ਅਲੀ ਇੱਕ ਰਸੋਈਆ ਹੈ, , ਸਵਾਲ

ਪ੍ਰਸ਼ਨ:

1) ਅਲੀ ਹਰ ਰੋਜ਼ ਸਵੇਰੇ ਛੇ ਵਜੇ ਉੱਠਦਾ ਹੈ। ਕੀ ਅਲੀ ਸਵੇਰੇ ਛੇਤੀ ਉੱਠਦਾ ਹੈ? ਹਾਂ, ਅਲੀ ਹਰ ਰੋਜ਼ ਸਵੇਰੇ ਛੇ ਵਜੇ ਉੱਠਦਾ ਹੈ।

2) ਅਲੀ ਕੌਫੀ ਪੀਂਦਾ ਹੈ। ਕੀ ਅਲੀ ਚਾਹ ਪੀਂਦਾ ਹੈ? ਨਹੀਂ, ਅਲੀ ਚਾਹ ਨਹੀਂ ਪੀਂਦਾ ਹੈ, ਉਹ ਕੌਫੀ ਪੀਂਦਾ ਹੈ।

3) ਅਲੀ ਆਪਣੀ ਕਾਰ ਕੰਮ ‘ਤੇ ਲੈ ਕੇ ਜਾਂਦਾ ਹੈ। ਕੀ ਅਲੀ ਆਪਣੀ ਕਾਰ ਕੰਮ ‘ਤੇ ਲੈ ਕੇ ਜਾਂਦਾ ਹੈ? ਹਾਂ, ਅਲੀ ਆਪਣੀ ਕਾਰ ਕੰਮ ‘ਤੇ ਲੈ ਕੇ ਜਾਂਦਾ ਹੈ।

4) ਅਲੀ ਦਾ ਕੰਮ ਸਾਢੇ ਸੱਤ ਵਜੇ ਸਵੇਰੇ ਸ਼ੁਰੂ ਹੁੰਦਾ ਹੈ। ਕੀ ਅਲੀ ਦਾ ਕੰਮ ਸਵੇਰੇ ਸੱਤ ਵਜੇ ਸ਼ੁਰੂ ਹੁੰਦਾ ਹੈ? ਨਹੀਂ, ਅਲੀ ਦਾ ਕੰਮ ਸੱਤ ਵਜੇ ਸਵੇਰੇ ਸ਼ੁਰੂ ਨਹੀਂ ਹੁੰਦਾ ਹੈ। ਇਹ ਸਾਢੇ ਸੱਤ ਵਜੇ ਸਵੇਰੇ ਸ਼ੁਰੂ ਹੁੰਦਾ ਹੈ।

5) ਅਲੀ ਰੈਸਟੋਰੈਂਟ ਵਿੱਚ ਰਸੋਈਆ ਹੈ। ਕੀ ਅਲੀ ਰਸੋਈਆ ਹੈ? ਹਾਂ, ਅਲੀ ਰੈਸਟੋਰੈਂਟ ਵਿੱਚ ਰਸੋਈਆ ਹੈ।

6) ਗਾਹਕ ਬਹੁਤ ਸਾਰੇ ਦੇਸ਼ਾਂ ਤੋਂ ਹਨ। ਕੀ ਗਾਹਕ ਇੱਕ ਦੇਸ਼ ਤੋਂ ਹਨ? ਨਹੀਂ, ਗਾਹਕ ਇੱਕ ਦੇਸ਼ ਤੋਂ ਨਹੀਂ ਹਨ। ਉਹ ਬਹੁਤ ਸਾਰੇ ਦੇਸ਼ਾਂ ਤੋਂ ਹਨ।

7) ਗਾਹਕ ਦੋਸਤਾਨਾ ਹਨ। ਕੀ ਗਾਹਕ ਦੋਸਤਾਨਾ ਹਨ? ਹਾਂ, ਗਾਹਕ ਦੋਸਤਾਨਾ ਹਨ।

8) ਅਲੀ ਖੁਸ਼ ਹੁੰਦਾ ਹੈ ਜਦੋਂ ਉਹ ਗਾਹਕਾਂ ਨਾਲ ਗੱਲ ਕਰਦਾ ਹੈ। ਕੀ ਅਲੀ ਖੁਸ਼ ਹੁੰਦਾ ਹੈ ਜਦੋਂ ਉਹ ਗਾਹਕਾਂ ਨਾਲ ਗੱਲ ਕਰਦਾ ਹੈ?

ਹਾਂ, ਅਲੀ ਖੁਸ਼ ਹੁੰਦਾ ਹੈ ਜਦੋਂ ਉਹ ਗਾਹਕਾਂ ਨਾਲ ਗੱਲ ਕਰਦਾ ਹੈ।

Learn languages from TV shows, movies, news, articles and more! Try LingQ for FREE