×

Wir verwenden Cookies, um LingQ zu verbessern. Mit dem Besuch der Seite erklärst du dich einverstanden mit unseren Cookie-Richtlinien.

LingQ Mini Stories, ਕਹਾਣੀ 1a - ਅਲੀ ਇੱਕ ਰਸੋਈਆ ਹੈ – Zu lesender Text

LingQ Mini Stories, ਕਹਾਣੀ 1a - ਅਲੀ ਇੱਕ ਰਸੋਈਆ ਹੈ

Anfänger 2 Pandschabi Lektionen zum Lesen üben

Beginne jetzt mit dieser Lektion

ਕਹਾਣੀ 1a - ਅਲੀ ਇੱਕ ਰਸੋਈਆ ਹੈ

ਅਲੀ ਹਰ ਰੋਜ਼ ਛੇ ਵਜੇ ਸਵੇਰੇ ਉੱਠਦਾ ਹੈ।

ਉਹ ਨਾਸ਼ਤਾ ਬਣਾਉਂਦਾ ਹੈ ਅਤੇ ਕੌਫੀ ਪੀਂਦਾ ਹੈ।

ਉਹ ਆਪਣੀ ਕਾਰ ਵਿੱਚ ਕੰਮ ‘ਤੇ ਜਾਂਦਾ ਹੈ।

ਉਸਦਾ ਕੰਮ ਸਾਢੇ ਸੱਤ ਵਜੇ ਸਵੇਰੇ ਸ਼ੁਰੂ ਹੁੰਦਾ ਹੈ।

ਅਲੀ ਰੈਸਟੋਰੈਂਟ ਵਿੱਚ ਰਸੋਈਆ ਹੈ।

ਉਹ ਭੁੱਖੇ ਗਾਹਕਾਂ ਲਈ ਭੋਜਨ ਬਣਾਉਂਦਾ ਹੈ।

ਗਾਹਕ ਬਹੁਤ ਸਾਰੇ ਦੇਸ਼ਾਂ ਤੋਂ ਹਨ।

ਉਹ ਬਹੁਤ ਵੱਖਰੀਆਂ ਭਾਸ਼ਾਵਾਂ ਬੋਲਦੇ ਹਨ।

ਅਲੀ ਬਹੁਤ ਸਾਰੇ ਦੋਸਤਾਨਾ ਲੋਕਾਂ ਨੂੰ ਮਿਲ ਸਕਦਾ ਹੈ।

ਅਲੀ ਖੁਸ਼ ਹੁੰਦਾ ਹੈ ਜਦੋਂ ਉਹ ਗਾਹਕਾਂ ਨਾਲ ਗੱਲ ਕਰਦਾ ਹੈ।

Learn languages from TV shows, movies, news, articles and more! Try LingQ for FREE